Loading...

adsense

Wednesday, 3 July 2013

Chak Dow Ge - Dev Dhillon (Groundshaker 2) - Lyrics


Dev Dhillon - Chak Dow Ge - Satti Khokhewalia - Groundshaker 2 - Aman Hayer - Lyrics


ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ
ਤੇਢਾ ਤੱਕ ਨਾ ਤੂੰ ਅੱਖਾ ਕੱਢ ਗਹਿਰੀਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ

ਰੱਖਾ ਡੱਬ ਚ ਹਮੇਸ਼ਾ ਬਾਰ੍ਹਾ ਬੋਰ ਦਾ
ਜਿਹੜਾ ਪਾਣੀਆ ਦੇ ਵਾਗੂ ਬੰਦਾ ਰੌੜ੍ਹ ਦਾ
ਜਦੋ ਚਲਦਾ ਤੇ ਪੈਣ ਘਲਘੇਰੀਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ

ਕਿਤੇ ਮੌਤ ਮਾਸੀ ਨਾ ਵੇਖੀ ਆਖ ਲਈ
ਪੰਗਾ ਲੇਣ ਤੋ ਪਹਿਲਾ ਤੂੰ ਸਾਨੂੰ ਭਾਪ ਲਈ
ਪੂਰੀ ਜੱਟ ਦੀ ਪਹਿਚਾਣ ਪਿੰਡਾ ਸ਼ਹਿਰ ਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ

ਬੜੀ ਚਲਦੀ ਏ ਥਾਣੇ ਤੇ ਕਚਹਿਰੀ ਚ
ਰੂਹ ਭੜਕ ਦੀ ਸਾਡੀ ਨਿੱਤ ਵੈਰੀ ਚ
ਗੱਲਾ ਕਰ ਨਾ ਤੂੰ ਬੇਠੀ ਕਿਤੇ ਜਹਿਰੀਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ

ਅਸੀ ਜਿੰਦਗੀ ਜਿਉਦੇ ਹਾ ਅਲੱਗ ਤੋ
ਖੋਕੇਵਾਲੀਆ ਦਾ ਸੱਤੀ ਡਰੇ ਰੱਬ ਤੋ
ਤੇਰੇ ਵਰਗੇ ਤਾ ਪੈਣ ਸਾਡੇ ਪੈਰੀ ਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ
ਪੰਗਾ ਸਾਡੇ ਨਾਲ ਪਾ ਨਾ ਤੂੰ ਵੈਰੀਆ
ਅਸੀ ਚੱਕ ਦੂ ਗੇ ਚੱਕ ਦੂ ਗੇ ਚੱਕ

0 comments:

Post a Comment

bottom ad

 
Toggle Footer
TOP